uladhāउलथा
ਸੰਗ੍ਯਾ- ਅਨੁਵਾਦ. ਤਰਜੁਮਾ। ੨. ਦੇਖੋ, ਉਲਥਨਾ।
संग्या- अनुवाद. तरजुमा। २. देखो, उलथना।
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸੰਗ੍ਯਾ- ਉਲਥਾ. ਤਰਜੁਮਾ। ੨. ਦੁਹਰਾਉਣ ਦੀ ਕ੍ਰਿਯਾ. ਕਿਸੇ ਵਾਕ ਨੂੰ ਫੇਰ ਆਖਣਾ. ਪੁਨਰੁਕ੍ਤਿ। ੩. ਬਦਗੋਈ. ਨਿੰਦਾ....
ਅ਼. [ترجُمہ] ਸੰਗ੍ਯਾ- ਉਲਥਾ. ਅਨੁਵਾਦ (translation)....
ਕ੍ਰਿ- ਉਤਰਨਾ. ਦੂਰ ਹੋਣਾ. ਮਿਟਣਾ। ੨. ਹੇਠ ਲਹਿਣਾ. "ਸਰ ਹੰਸ ਉਲਥੜੇ ਆਇ." (ਸ੍ਰੀ ਮਃ ੧. ਪਹਿਰੇ) "ਆਇ ਉਲਥੇ ਹੰਝ." (ਸ. ਫਰੀਦ) ੩. ਹੇਠ ਉੱਪਰ ਕਰਨਾ. ਪਰਤਣਾ। ੪. ਅਨੁਵਾਦ ਕਰਨਾ. ਇੱਕ ਬੋਲੀਤੋਂ ਦੂਜੀ ਬੋਲੀ ਵਿੱਚ ਕਰਨਾ....