vingāविंगा
ਦੇਖੋ, ਬਿੰਗਾ. "ਵਾਲੁ ਨ ਵਿੰਗਾ ਹੋਆ." (ਸੋਰ ਮਃ ੫)
देखो, बिंगा. "वालु न विंगा होआ." (सोर मः ५)
ਵਿ- ਟੇਢਾ, ਖ਼ਮਦਾਰ। ੨. ਕੁਟਿਲ. ਦੇਖੋ, ਬੰਕ....
ਦੇਖੋ, ਬਾਲ, ਬਾਲੁ ਅਤੇ ਵਾਲ। ੨. ਵਾਲ਼. ਰੋਮ. "ਵਾਲੁ ਨ ਵਿੰਗਾ ਹੋਆ." (ਸੋਰ ਮਃ ੫)...
ਦੇਖੋ, ਬਿੰਗਾ. "ਵਾਲੁ ਨ ਵਿੰਗਾ ਹੋਆ." (ਸੋਰ ਮਃ ੫)...
ਭਇਆ. ਹੂਆ. "ਹੋਆ ਆਪਿ ਦਇਆਲੁ." (ਵਾਰ ਗੂਜ ੨. ਮਃ ੫)...
ਫ਼ਾ. [شور] ਸ਼ੋਰ. ਰੌਲਾ. ਡੰਡ. ਗੌਗਾ. "ਛੂਟਿ ਗਇਓ ਜਮ ਕਾ ਸਭ ਸੋਰ." (ਮਲਾ ਪੜਤਾਲ ਮਃ ੪) ੨. ਲੂਣ. ਨਮਕ। ੩. ਜਨੂਨ. ਸੌਦਾ. "ਰਾਜਿ ਮਾਲਿ ਮਨਿ ਸੋਰੁ." (ਜਪੁ) ਰਾਜ ਅਤੇ ਸੰਪਦਾ ਲਈ ਜੋ ਦਿਲ ਵਿੱਚ ਪਾਗਲਾਨਾ ਖਿਆਲ ਹੈ। ੪. ਸੰ. सौर ਸੌਰ. ਵਿ- ਸੁਰਾ (ਸ਼ਰਾਬ) ਦਾ. "ਰਾਚਿ ਰਹੇ ਬਨਿਤਾ ਬਿਨੋਦ ਕੁਸੁਮ ਰੰਗ ਬਿਖ ਸੋਰ." (ਬਾਵਨ) ਰਚ ਰਹੇ ਹਨ ਇਸਤ੍ਰੀ ਦੇ ਆਨੰਦ ਵਿੱਚ ਅਤੇ ਕਸੁੰਭੀ ਰੰਗ ਦੀ ਸ਼ਰਾਬ ਦੀ ਜ਼ਹਿਰ ਵਿੱਚ। ੫. ਸੰਗ੍ਯਾ- ਟੇਢੀ ਚਾਲ. ਕੁਟਲ ਗਤਿ....