virānaविरान
ਫ਼ਾ. [ویران] ਵੀਰਾਨ. ਵਿ- ਗ਼ੈਰ ਆਬਾਦ. "ਬਿਨ ਸੇਵਾ ਬਲ ਰਹ੍ਯੋ ਵਿਰਾਨ." (ਗੁਪ੍ਰਸੂ)
फ़ा. [ویران] वीरान. वि- ग़ैर आबाद. "बिन सेवा बल रह्यो विरान." (गुप्रसू)
ਦੇਖੋ, ਵਿਰਾਨ। ੨. ਵੀਰਾਂ (ਯੋਧਿਆਂ) ਨੂੰ....
ਅ਼. [غیَر] ਗ਼ੈਰ. ਵਿ- ਅਨ੍ਯ. ਦੂਸਰਾ। ੨. ਓਪਰਾ. ਬੇਗਾਨਾ। ੩. ਬਿਨਾ. ਸਿਵਾਯ....
ਅ਼. [آباد] ਅਬਦ ਦਾ ਬਹੁ ਵਚਨ. ਯੁਗ (ਜੁਗ) ੨. ਫ਼ਾ. ਵਸਤੀ ਸ਼ਹਿਰ. ੩. ਉਸਤਤਿ। ੪. ਵਿ- ਵਸਿਆ ਹੋਇਆ....
ਸੰ. ਵਿਨਾ. ਵ੍ਯ- ਬਗ਼ੈਰ. "ਬਿਨ ਹਰਿ ਕਾਮਿ ਨ ਆਵਤ ਹੇ." (ਬਸੰ ਮਃ ੫) ੨. ਅ਼. [بِن] ਪੁਤ੍ਰ. ਸੰਤਾਨ....
ਸੰਗ੍ਯਾ- ਸੇਵਾ. ਖਿਦਮਤ. ਉਪਾਸਨਾ. "ਨਾਮੈ ਕੀ ਸਭ ਸੇਵਾ ਕਰੈ." (ਆਸਾ ਅਃ ਮਃ ੩) ੨. ਫ਼ਾ. ਸ਼ੇਵਹ. ਤਰੀਕਾ. ਕਾਇਦਾ."ਗੁਰਮਤਿ ਪਾਏ ਸਹਜਿ ਸੇਵਾ." (ਆਸਾ ਮਃ ੧) ੩. ਆਦਤ. ਸੁਭਾਉ। ੪. ਸਿੰਧੀ ਵਿੱਚ ਸੇਵਾ ਦਾ ਉੱਚਾਰਣ 'ਸ਼ੇਵਾ' ਹੈ ਅਤੇ ਇਸ ਦਾ ਅਰਥ ਪੂਜਾ ਭੇਟਾ ਭੀ ਹੈ....
ਫ਼ਾ. [ویران] ਵੀਰਾਨ. ਵਿ- ਗ਼ੈਰ ਆਬਾਦ. "ਬਿਨ ਸੇਵਾ ਬਲ ਰਹ੍ਯੋ ਵਿਰਾਨ." (ਗੁਪ੍ਰਸੂ)...