ਵਾਮਨ

vāmanaवामन


ਸੰ. ਵਿ- ਬਾਉਨਾ ਛੋਟੇ ਕੱਦ ਦਾ। ੨. ਸੰਗ੍ਯਾ- ਦੇਖੋ, ਦਿੱਗਜ। ੩. ਵਾਮਨ ਅਵਤਾਰ. ਦੇਖੋ, ਬਲਿ ਅਤੇ ਭਰੋਚ। ੪. ਦੇਖੋ, ਪੁਰਾਣ.


सं. वि- बाउना छोटे कॱद दा। २. संग्या- देखो, दिॱगज। ३. वामन अवतार. देखो, बलि अते भरोच। ४. देखो, पुराण.