ਵਲਾਯਤ

valāyataवलायत


ਅ਼. [ولازت] ਸੰਗ੍ਯਾ- ਦੇਸ਼. ਮੁਲਕ। ੨. ਵਸੀ ਹੋਈ ਪ੍ਰਿਥਿਵੀ ਦਾ ਖੰਡ। ੩. ਭਾਰਤਵਾਸੀ ਇੰਗਲੈਂਡ ਲਈ ਰੂਢੀ ਸ਼ਬਦ ਵਲਾਯਤ ਵਰਤਦੇ ਹਨ.


अ़. [ولازت] संग्या- देश. मुलक। २. वसी होई प्रिथिवी दा खंड। ३. भारतवासी इंगलैंड लई रूढी शबद वलायत वरतदे हन.