ਲੌਂਗ

laungaलौंग


ਦੇਖੋ, ਲਵੰਗ। ੨. ਲੌਂਗ (ਲਵੰਗ) ਦੀ ਸ਼ਕਲ ਦਾ ਇੱਕ ਭੂਖਣ, ਜੋ ਇਸਤ੍ਰੀਆਂ ਨੱਕ ਵਿੱਚ ਪਹਿਰਦੀਆਂ ਹਨ.


देखो, लवंग। २. लौंग (लवंग) दी शकल दा इॱक भूखण, जो इसत्रीआं नॱकविॱच पहिरदीआं हन.