laitinaलैटिन
Latin. ਲਾਤੀਨੀ ਭਾਸਾ. ਇਹ ਪਹਿਲਾਂ ਇਟਲੀ ਵਿੱਚ ਬੋਲੀ ਜਾਂਦੀ ਹੈ. ਖ਼ਾਸ ਕਰਕੇ ਵਿਦ੍ਵਾਨਾਂ ਅਤੇ ਪਾਦਰੀਆਂ ਦੀ ਬੋਲੀ ਸੀ. ਹੁਣ ਇਹ ਸੰਸਕ੍ਰਿਤ ਵਾਂਙ ਪੁਰਾਣੀ ਭਾਸਾ ਹੋ ਗਈ ਹੈ. ਯੂਰਪ ਦੇ ਕਾਲਿਜਾਂ ਵਿੱਚ ਇਸ ਦੀ ਹੁਣ ਭੀ ਪੜ੍ਹਾਈ ਹੁੰਦੀ ਹੈ.
Latin. लातीनी भासा. इह पहिलां इटली विॱच बोली जांदी है. ख़ास करके विद्वानां अते पादरीआं दी बोली सी. हुण इह संसक्रित वांङ पुराणी भासा हो गई है. यूरप दे कालिजां विॱच इस दी हुण भी पड़्हाई हुंदी है.