ਪੁਰਾਣੀ

purānīपुराणी


ਪੁਰਾਣਾ ਦਾ ਇਸਤ੍ਰੀ ਲਿੰਗ। ੨. ਪੁਰਾਣਾਂ ਨੇ. "ਜਸੁ ਵੇਦ ਪੁਰਾਣੀ ਗਾਇਆ." (ਸੂਹੀ ਛੰਤ ਮਃ ੫) ੩. ਪੁਰਾਣੋਂ ਮੇਂ. ਪੁਰਾਣਾਂ ਵਿੱਚ. "ਮਾਸੁ ਪੁਰਾਣੀ ਮਾਸੁ ਕਤੇਬੀ." (ਵਾਰ ਮਲਾ ਮਃ ੧)


पुराणा दा इसत्री लिंग। २. पुराणां ने. "जसु वेद पुराणी गाइआ." (सूही छंत मः ५) ३. पुराणों में. पुराणां विॱच. "मासु पुराणी मासु कतेबी." (वार मला मः १)