lāvanaलावन
ਦੇਖੋ, ਲਾਵਣ. "ਆਨ ਨ ਬੀਓ ਦੂਸਰ ਲਾਵਨ." (ਟੋਡੀ ਮਃ ੫) ਲਾਵਨ੍ਯ (ਸਲੋਨਾਪਨ).
देखो, लावण. "आन न बीओ दूसर लावन." (टोडी मः ५) लावन्य (सलोनापन).
ਕ੍ਰਿ- ਲਾਉਣਾ. ਲਗਾਉਣਾ. "ਦੂਸਰ ਲਵੈ ਨ ਲਾਵਣਾ." (ਮਾਰੂ ਸੋਲਹੇ ਮਃ ੫) "ਤੁਮ ਸਗਿ ਲਵੇ ਨ ਲਵਿਣਿਆ." (ਮਾਝ ਅਃ ਮਃ ੫) ੨. ਸੰ. लावण. ਨਮਕੀਨ. ਸਲੂਣਾ। ੩. ਭਾਵ- ਸਾਗ ਭਾਜੀ ਤਰਕਾਰੀ ਆਦਿ ਜੋ ਰੋਟੀ ਨਾਲ ਲਾਕੇ ਖਾਈਏ. "ਪਿਰੀਆ ਸੰਦੜੀ ਭੁਖ ਮੂ ਲਾਵਣ ਥੀ ਵਿਥਰਾ." (ਵਾਰ ਮਾਰੂ ੨. ਮਃ ੫) ੪. ਦੇਖੋ, ਲਾਵਨ੍ਯ....
ਸਿੰਧੀ. ਵਿ- ਦ੍ਵਿਤੀਯ. ਦੂਜਾ. "ਬੀਓ ਪੂਛਿ ਨ ਮਸਲਤਿ ਧਰੈ." (ਗੌਂਡ ਮਃ ੫) ੨. ਪੈਦਾ ਹੋਇਆ. ਉਪਜਿਆ. "ਆਨ ਨ ਬੀਓ ਦੂਸਰ ਲਾਵਨ." (ਟੋਡੀ ਮਃ ੫) ਦੇਖੋ, ਬੀਯੋ ਅਤੇ ਲਾਵਨ....
ਵਿ- ਦ੍ਵਿਤੀਯ. ਦੂਜਾ. "ਦੂਸਰ ਹੋਇ ਤ ਸੋਝੀਪਾਇ." (ਸੁਖਮਨੀ)...
ਦੇਖੋ, ਲਾਵਣ. "ਆਨ ਨ ਬੀਓ ਦੂਸਰ ਲਾਵਨ." (ਟੋਡੀ ਮਃ ੫) ਲਾਵਨ੍ਯ (ਸਲੋਨਾਪਨ)....
ਇਹ ਟੋਡੀਠਾਟ ਦੀ ਸੰਪੂਰਣ ਰਾਗਿਣੀ ਹੈ. ਰਿਸਭ ਗਾਂਧਾਰ ਧੈਵਤ ਕੋਮਲ, ਮੱਧਮ ਤੀਵ੍ਰ ਅਤੇ ਬਾਕੀ ਸੁਰ ਸ਼ੁੱਧ ਹਨ. ਧੈਵਤ ਵਾਦੀ ਅਤੇ ਗਾਂਧਾਰ ਸੰਵਾਦੀ ਹੈ. ਗਾਉਣ ਦਾ ਵੇਲਾ ਦਿਨ ਦਾ ਦੂਜਾ ਪਹਿਰ ਹੈ. ਆਰੋਹੀ- ਸ ਰਾ ਗਾ ਮੀ ਪ ਧਾ ਨ ਸ.#ਅਵਰੋਹੀ- ਸ ਨ ਧਾ ਪ ਮੀ ਗਾ ਰਾ ਸ.#ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਟੋਡੀ ਦਾ ਨੰਬਰ ਬਾਰਵਾਂ ਹੈ....
ਸੰ. लावणय. ਸੰਗ੍ਯਾ- ਸਲੋਨਾਪਨ। ੨. ਸੁੰਦਰਤਾ. ਖੂਬਸੂਰਤੀ....