bīōबीओ
ਸਿੰਧੀ. ਵਿ- ਦ੍ਵਿਤੀਯ. ਦੂਜਾ. "ਬੀਓ ਪੂਛਿ ਨ ਮਸਲਤਿ ਧਰੈ." (ਗੌਂਡ ਮਃ ੫) ੨. ਪੈਦਾ ਹੋਇਆ. ਉਪਜਿਆ. "ਆਨ ਨ ਬੀਓ ਦੂਸਰ ਲਾਵਨ." (ਟੋਡੀ ਮਃ ੫) ਦੇਖੋ, ਬੀਯੋ ਅਤੇ ਲਾਵਨ.
सिंधी. वि- द्वितीय. दूजा. "बीओ पूछि न मसलति धरै." (गौंड मः ५) २. पैदा होइआ. उपजिआ. "आन न बीओ दूसर लावन." (टोडी मः ५) देखो, बीयो अते लावन.
ਵਿ- ਸਿੰਧ ਦੇਸ਼ ਦਾ। ੨. ਸੰਗ੍ਯਾ- ਸਿੰਧ ਦਾ ਵਸਨੀਕ। ੩. ਸਿੰਧ ਦੀ ਬੋਲੀ....
ਦੇਖੋ, ਦੁਤੀਅ....
ਵਿ- ਦ੍ਵਿਤੀਯ. ਦੂਸਰਾ. "ਦੂਜਾ ਸੇਵਨਿ ਨਾਨਕਾ ਸੇ ਪਚਿ ਪਚਿ ਮੁਏ ਅਜਾਨ." (ਵਾਰ ਗਉ ੧. ਮਃ ੫) ੨. ਸੰਗ੍ਯਾ- ਦ੍ਵੈਤਭਾਵ. "ਦੂਜਾ ਜਾਇ ਇਕਤੁ ਘਰਿ ਆਨੈ." (ਸਿਧਗੋਸਟਿ)...
ਸਿੰਧੀ. ਵਿ- ਦ੍ਵਿਤੀਯ. ਦੂਜਾ. "ਬੀਓ ਪੂਛਿ ਨ ਮਸਲਤਿ ਧਰੈ." (ਗੌਂਡ ਮਃ ੫) ੨. ਪੈਦਾ ਹੋਇਆ. ਉਪਜਿਆ. "ਆਨ ਨ ਬੀਓ ਦੂਸਰ ਲਾਵਨ." (ਟੋਡੀ ਮਃ ੫) ਦੇਖੋ, ਬੀਯੋ ਅਤੇ ਲਾਵਨ....
ਕ੍ਰਿ. ਵਿ- ਪੁੱਛਕੇ. ਪੂਛਕਰ. "ਮੈ ਆਪਣਾ ਗੁਰੂ ਪੂਛਿ ਦੇਖਿਆ." (ਸ੍ਰੀ ਮਃ ੧)...
"ਤੂੰ ਹੈ ਮਸਲਤਿ ਤੂੰ ਹੈ ਨਾਲਿ." (ਗਉ ਮਃ ੫) ੨. ਨੇਕ ਸਲਾਹ. ਉੱਤਮ ਮੰਤ੍ਰ "ਬੀਓ ਪੂਛਿ ਨ ਮਸਲਤਿ ਧਰੈ." (ਗੌਂਡ ਮਃ ੩) [مشورت] ਮਸ਼ਵਰਤ. "ਅਬ ਮਸਲਤਿ ਮੋਹਿ ਮਿਲੀ ਹਦੂਰਿ." (ਆਸਾ ਮਃ ੫)...
ਦੇਖੋ, ਗੌਡ ੧....
ਫ਼ਾ. [پیدا] ਵਿ- ਉਤਪੰਨ. ਜਨਮਿਆ ਹੋਇਆ। ੨. ਹਾਸਿਲ. ਪ੍ਰਾਪਤ....
ਵਿ- ਦ੍ਵਿਤੀਯ. ਦੂਜਾ. "ਦੂਸਰ ਹੋਇ ਤ ਸੋਝੀਪਾਇ." (ਸੁਖਮਨੀ)...
ਦੇਖੋ, ਲਾਵਣ. "ਆਨ ਨ ਬੀਓ ਦੂਸਰ ਲਾਵਨ." (ਟੋਡੀ ਮਃ ੫) ਲਾਵਨ੍ਯ (ਸਲੋਨਾਪਨ)....
ਇਹ ਟੋਡੀਠਾਟ ਦੀ ਸੰਪੂਰਣ ਰਾਗਿਣੀ ਹੈ. ਰਿਸਭ ਗਾਂਧਾਰ ਧੈਵਤ ਕੋਮਲ, ਮੱਧਮ ਤੀਵ੍ਰ ਅਤੇ ਬਾਕੀ ਸੁਰ ਸ਼ੁੱਧ ਹਨ. ਧੈਵਤ ਵਾਦੀ ਅਤੇ ਗਾਂਧਾਰ ਸੰਵਾਦੀ ਹੈ. ਗਾਉਣ ਦਾ ਵੇਲਾ ਦਿਨ ਦਾ ਦੂਜਾ ਪਹਿਰ ਹੈ. ਆਰੋਹੀ- ਸ ਰਾ ਗਾ ਮੀ ਪ ਧਾ ਨ ਸ.#ਅਵਰੋਹੀ- ਸ ਨ ਧਾ ਪ ਮੀ ਗਾ ਰਾ ਸ.#ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਟੋਡੀ ਦਾ ਨੰਬਰ ਬਾਰਵਾਂ ਹੈ....
ਵਿ- ਦੂਸਰਾ. ਦ੍ਵਿਤੀਯ। ੨. ਉਪਜਿਆ. ਪੈਦਾ ਹੋਇਆ. "ਸੰਗ ਬੀਯੋ ਸੋਭਿ ਸੰਗ ਨ ਜੈਹੈ." (ਪਾਰਸਾਵ)...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....