lavāīलवाई
ਸਾਥ ਲਈ. ਦੇਖੋ, ਲਵਾਉਣਾ। ੨. ਲਗਵਾਈ। ੩. ਲਵੇਰੀ. ਸਜ ਬਿਆਈ. "ਵਤਸਨ ਢਿਗ ਜਿਮ ਧੇਨ ਲਵਾਈ." (ਗੁਪ੍ਰਸੂ) ੪. ਲਗਵਾਈ. ਲਾਉਣ ਦੀ ਮਜ਼ਦੂਰੀ.
साथ लई. देखो, लवाउणा। २. लगवाई। ३. लवेरी. सज बिआई. "वतसन ढिग जिम धेन लवाई." (गुप्रसू) ४. लगवाई. लाउण दी मज़दूरी.
ਵ੍ਯ- ਸਹ. ਸੰਗ ਨਾਲ। ੨. ਸੰਗ੍ਯਾ- ਜੁਲਾਹੇ ਦੀ ਨਾਲ. ਨਲਕੀ. "ਚੰਦੁ ਸੂਰਜੁ ਦੁਇ ਸਾਥ ਚਲਾਈ." (ਆਸਾ ਕਬੀਰ) ੩. ਸੰ. ਸਾਰ੍ਥ. ਸਿੰਧੀ. ਸਾਥ (ਨਾਲ) ਚੱਲਣ ਵਾਲੀ ਟੋਲੀ. ਕਾਫਿਲਾ. ਸਾਥੀਆਂ ਦਾ ਗਰੋਹ. "ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਐ ਸਾਥ." (ਵਾਰ ਆਸਾ) "ਮੁਠੜੇ ਸੇਈ ਸਾਥ." (ਵਾਰ ਗਉ ੨. ਮਃ ੫) ੪. ਮ੍ਰਿਦੰਗ ਦਾ ਇੱਕ ਬਾਜ. ਦੇਖੋ, ਜਤਿ ੩,...
ਕ੍ਰਿ- ਸਾਥ ਲੈਣਾ. "ਲੈਗਈ ਤਹਾਂ ਲਵਾਇ." (ਚਰਿਤ੍ਰ ੨੩੫) ੨. ਸੰਬੰਧ ਕਰਵਾਉਣਾ। ੩. ਲੈਣ ਦੇਣਾ. ਲੇਨੇ ਦੇਨਾ. "ਭਾਣੈ ਸਾਹ ਲਵਾਇਦਾ." (ਮਾਰੂ ਸੋਲਹੇ ਮਃ ੧) ੪. ਲਗਵਾਨਾ, ਜਿਵੇਂ- ਖੂਹ ਲਵਾਉਣਾ, ਬਾਗ ਲਵਾਉਣਾ ਆਦਿ....
ਨਵਾਂ ਪ੍ਰਸੂਤ ਹੋਇਆ ਪਸ਼ੂ. ਜੋ ਦੁੱਧ ਦਿੰਦਾ ਹੈ. "ਬਿਨ ਅਸਥਨ ਗਊ ਲਵੇਰੀ." (ਬਸੰ ਕਬੀਰ) ਦੇਖੋ, ਜੋਇ ਖਸਮੁ....
ਸੰਗ੍ਯਾ- ਫਸਲ ਦੀ ਬਿਜਾਈ। ੨. ਸਰਦੀ ਖੁਸ਼ਕੀ ਨਾਲ ਤੁਤਾ ਪਾਟਕੇ ਹੋਈ ਤੇੜ. ਬਿਵਾਈ chilblain. ੩. ਪ੍ਰਸੂਤ ਹੋਈ. ਦੇਖੋ, ਬਿਆਉਣਾ....
ਸੰਗ੍ਯਾ- ਨਦੀ ਦੇ ਢਾਹੇ ਤੋਂ ਡਿਗਿਆ ਹੋਇਆ ਜ਼ਮੀਨ ਦਾ ਭਾਰੀ ਟੁਕੜਾ। ੨. ਖਾਨਿ (ਕਾਨ) ਦਾ ਕਿਨਾਰਾ, ਜੋ ਬਹੁਤ ਖੋਦਣ ਤੋਂ ਕਮਜ਼ੋਰ ਹੋਕੇ ਡਿਗਿਆ ਹੈ। ੩. ਕ੍ਰਿ. ਵਿ- ਪਾਸ. ਨਜ਼ਦੀਕ. ਕੋਲੇ. "ਭੈ ਕਰ ਢਿਗ ਨਹਿਂ ਆਵੈ." (ਗੁਪ੍ਰਸੂ)...
ਦੇਖੋ, ਜੀਮਨਾ। ੨. ਦੇਖੋ, ਜਿਮਿ....
ਸੰ. ਸੰਗ੍ਯਾ- ਨਦ. ਦਰਿਆ। ੨. ਸਮੁੰਦਰ. ੩. ਦੇਖੋ ਧੇਨੁ....
ਸਾਥ ਲਈ. ਦੇਖੋ, ਲਵਾਉਣਾ। ੨. ਲਗਵਾਈ। ੩. ਲਵੇਰੀ. ਸਜ ਬਿਆਈ. "ਵਤਸਨ ਢਿਗ ਜਿਮ ਧੇਨ ਲਵਾਈ." (ਗੁਪ੍ਰਸੂ) ੪. ਲਗਵਾਈ. ਲਾਉਣ ਦੀ ਮਜ਼ਦੂਰੀ....
ਦੇਖੋ, ਮਜੂਰ ਅਤੇ ਮਜੂਰੀ....