bīmārīबीमारी
ਫ਼ਾ. [بیماری] ਸੰਗ੍ਯਾ- ਰੋਗ. ਵ੍ਯਾਧਿ. ਮਰਜ਼.
फ़ा. [بیماری] संग्या- रोग. व्याधि. मरज़.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸੰਗ੍ਯਾ- ਰੁਜ. ਬੀਮਾਰੀ. ਸ਼ਰੀਰ ਦੀ ਧਾਤੁ ਦੀ ਵਿਖਮਤਾ ਤੋਂ ਉਪਜਿਆ ਦੁੱਖ. "ਰੋਗ ਸੋਗ ਤੇਰੇ ਮਿਟਹਿ ਸਗਲ." (ਸਾਰ ਮਃ ੫) ੨. ਕੁੱਠ ਦਵਾਈ....
ਸੰਗ੍ਯਾ- ਰੋਗ. ਬੀਮਾਰੀ। ੨. ਆਫ਼ਤ....
ਅ਼. [مرض] ਮਰਜ. ਸੰਗ੍ਯਾ- ਰਜ (ਸੁਸਤ ਅਤੇ ਸ਼ਿਕਸ੍ਤਾ) ਹੋਣ ਦਾ ਭਾਵ. ਰੋਗ. ਬੀਮਾਰੀ. ਮਾਂਦਗੀ। ੨. ਸੰ. मर्ज. ਸ਼ੁੱਧੀ. ਪਵਿਤ੍ਰਤਾ। ੩. ਧੋਬੀ....