ਮੋਹਣਾ

mohanāमोहणा


ਕ੍ਰਿ- ਮੋਹਨ ਕਰਨਾ. ਦੇਖੋ, ਮੋਹ।#੨. ਸੰਗ੍ਯਾ- ਇੱਕ ਛੰਦ. ਏਹ ਮਧੁਭਾਰ ਛੰਦ ਦਾ ਹੀ ਨਾਮਾਂਤਰ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ਅੱਠ ਮਾਤ੍ਰਾ, ਚਾਰ ਮਾਤ੍ਰਾ ਪਿੱਛੋਂ, ਇੱਕ ਜਗਣ। .#ਉਦਾਹਰਣ-#ਅਤਿ ਰੂਪਧਾਮ। ਸੁੰਦਰ ਸੁ ਬਾਮ ॥×××#(ਦੱਤਾਵ)#ਕੇਸ਼ਵਦਾਸ ਨੇ ਰਾਮਚੰਦ੍ਰਿਕਾ ਵਿੱਚ ਭੀ ਇਹੀ ਰੂਪ ਦਿੱਤਾ ਹੈ, ਯਥਾ-#ਧਰ ਚਿੱਤ ਧੀਰ। ਸੁਚਿ ਹ੍ਵੈ ਸ਼ਰੀਰ॥×××


क्रि- मोहन करना. देखो, मोह।#२. संग्या- इॱक छंद. एह मधुभार छंद दा ही नामांतर है. लॱछण- चार चरण, प्रति चरण अॱठ मात्रा, चार मात्रा पिॱछों, इॱक जगण। .#उदाहरण-#अति रूपधाम। सुंदर सु बाम ॥×××#(दॱताव)#केशवदास ने रामचंद्रिका विॱच भी इही रूप दिॱता है, यथा-#धर चिॱत धीर। सुचि ह्वै शरीर॥×××