morhīमोर्ही
ਵਿ- ਮੋਹਰੀ. ਮੁਹਰੇ ਹੋਣ ਵਾਲਾ. ਆਗੂ.
वि- मोहरी. मुहरे होण वाला. आगू.
ਮੁਖੀਆ। ੨. ਆਰੰਭ ਕਰਨ ਵਾਲਾ। ੩. ਜਿਸ ਪਾਸ ਮੋਹਰ (ਮੁਹਰਛਾਪ) ਹੈ। ੪. ਸ਼੍ਰੀ ਗੁਰੂ ਅਮਰਦਾਸ ਜੀ ਦਾ ਛੋਟਾ ਸੁਪੁਤ੍ਰ, ਜਿਸ ਦਾ ਜਨਮ ਸੰਮਤ ੧੫੯੬ ਵਿੱਚ ਹੋਇਆ. "ਮੋਹਰੀ ਪੁਤ੍ਰ ਸਨਮੁਖ ਹੋਆ ਰਾਮਦਾਸੈ ਪੈਰੀ ਪਾਇ ਜੀਉ." (ਸਦੁ) "ਭਯੋ ਮੋਹਰੀ ਮੋਹਰੀ ਠਾਨ ਮਹਾ ਉਪਕਾਰ." (ਗੁਪ੍ਰਸੂ)...
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਵਿ- ਮੁਖੀਆ. ਪੇਸ਼ਵਾ। ੨. ਰਾਹਬਰ. ਬਦਰੱਕਾ. "ਅੰਧਾ ਆਗੂ ਜੇ ਥੀਐ ਕਿਉ ਪਾਧਰੁ ਜਾਣੈ?" (ਸੂਹੀ ਛੰਤ ਮਃ ੧) ੩. ਸੰ. ਸੰਗ੍ਯਾ- ਪ੍ਰਤਿਗ੍ਯਾ. ਪ੍ਰਣ. ਇਕਰਾਰ....