ਮੈਡੜਾ, ਮੈਡੜੀ, ਮੈਡਾ, ਮੈਂਡਾ, ਮੈਂਡੀ

maidarhā, maidarhī, maidā, maindā, maindīमैडड़ा, मैडड़ी, मैडा, मैंडा, मैंडी


ਸਿੰਧੀ. ਸਰਵ- ਮੇਰਾ. ਮੇਰੀ. "ਸੁਣਿ ਸਜਣ ਜੀ ਮੈਡੜੇ ਮੀਤਾ ਰਾਮ." (ਵਡ ਛੰਤ ਮਃ ੫) "ਤੂ ਕਰਤਾ ਸਚਿਆਰੁ, ਮੈਡਾ ਸਾਂਈ." (ਸੋਪੁਰਖੁ)


सिंधी. सरव- मेरा. मेरी. "सुणि सजण जी मैडड़े मीता राम." (वड छंत मः ५) "तू करता सचिआरु, मैडा सांई." (सोपुरखु)