ਮੇਧ

mēdhhaमेध


ਸੰ. ਸੰਗ੍ਯਾ- ਮਾਸ ਦਾ ਰਸ. ਸ਼ੋਰਵਾ। ੨. ਯਗ੍ਯ ਵਿੱਚ ਕ਼ੁਰਬਾਨੀ ਕਰੇਂ ਜਾਣ ਵਾਲਾ ਪਸ਼ੂ। ੩. ਕ਼ੁਰਬਾਨੀ। ੪. ਬੁੱਧੀ. ਦਾਨਾਈ। ੫. ਸੰ. मेध्. ਧਾ- ਸਮਝਣਾ, ਮਾਰਨਾ.


सं. संग्या- मास दा रस. शोरवा। २. यग्य विॱच क़ुरबानी करें जाण वाला पशू। ३. क़ुरबानी। ४. बुॱधी. दानाई। ५. सं. मेध्. धा- समझणा, मारना.