ਮੇਦਨਿ, ਮੇਦਨੀ

mēdhani, mēdhanīमेदनि, मेदनी


ਸੰ. ਮੇਦਿਨੀ. ਮੇਦ (ਚਰਬੀ) ਤੋਂ ਹੋਈ, ਪ੍ਰਿਥਿਵੀ. ਦੇਖੋ, ਮਧੁ ੧੦. "ਵਡਹੁ ਵਡਾ ਵਡ ਮੇਦਨੀ." (ਵਾਰ ਆਸਾ)


सं. मेदिनी. मेद (चरबी) तों होई, प्रिथिवी. देखो, मधु १०. "वडहु वडा वड मेदनी." (वार आसा)