ਮੁਲਾਹਜਾ

mulāhajāमुलाहजा


ਅ਼. [مُلاحظہ] ਮੁਲਾਹ਼ਜਾ. ਲਹ਼ਜ (ਨਜਰ ਵਿੱਚ ਲਿਆਉਣ) ਦਾ ਭਾਵ. ਦੇਖਣਾ. "ਹਜਰਤ ਜਬ ਮੁਲਾਹਜੇ ਭਯੋ." (ਗੁਪ੍ਰਸੂ) ੨. ਲਿਹ਼ਾਜ. ਰਿਆ਼ਯਤ. "ਕਰ ਮੁਲਾਹਜਾ ਕੀਨ ਫਰੇਬੇ." (ਗੁਪ੍ਰਸੂ)


अ़. [مُلاحظہ] मुलाह़जा. लह़ज (नजर विॱच लिआउण) दा भाव. देखणा. "हजरत जब मुलाहजे भयो." (गुप्रसू) २. लिह़ाज. रिआ़यत. "कर मुलाहजा कीन फरेबे." (गुप्रसू)