ਹਜਰਤ

hajarataहजरत


ਅ਼. [حضرت] ਹ਼ਜਰਤ. ਸੰਗ੍ਯਾ- ਸਮੀਪਤਾ. ਨਜ਼ਦੀਕੀ. ਹੁਜੂਰ। ੨. ਬਜੁਰਗਾਂ ਦੇ ਨਾਉਂ ਨਾਲ ਸਨਮਾਨ ਬੋਧਕ ਸ਼ਬਦ. "ਹਜਰਤ ਜੋ ਫਰਮਾਇਆ ਫਤਵਾ ਮੰਝ ਕਿਤਾਬ." (ਜਸਾ)


अ़. [حضرت] ह़जरत. संग्या- समीपता. नज़दीकी. हुजूर। २. बजुरगां दे नाउं नाल सनमान बोधक शबद. "हजरत जो फरमाइआ फतवा मंझ किताब." (जसा)