ਮਿਸ, ਮਿਸੁ

misa, misuमिस, मिसु


ਸੰ. ਮਿਸ. ਸੰਗ੍ਯਾ- ਬਹਾਨਾਂ. ਛਲ. ਧੋਖਾ. "ਰਸੁ ਮਿਸੁ ਮੇਧੁ ਅਮ੍ਰਿਤੁ ਬਿਖੁ ਚਾਖੀ." (ਸ੍ਰੀ ਬੇਣੀ) ੨. ਫ਼ਾ. [مسِ] ਤਾਂਬਾ। ੩. ਦੇਖੋ, ਮਿੱਸ। ੪. ਅੰ. miss. ਕਨ੍ਯਾ. ਕੁਆਰੀ ਲੜਕੀ.


सं. मिस. संग्या- बहानां. छल. धोखा. "रसु मिसु मेधु अम्रितु बिखु चाखी." (स्री बेणी) २. फ़ा. [مسِ] तांबा। ३. देखो, मिॱस। ४. अं. miss. कन्या. कुआरी लड़की.