ਮਿਸਰੀ

misarīमिसरी


ਅ਼. [مِصری] ਮਿਸਰੀ. ਸੰਗ੍ਯਾ- ਕਲਮ। ੨. ਤਲਵਾਰ. "ਸ੍ਰੀ ਗੁਰੂ ਤੁਮਰੇ ਹਾਥ ਕੀ ਮਿਸਰੀ ਕਲਮਾ ਜਾਨ." (ਗੁਪ੍ਰਸੂ) ੩. ਮਿਸਰ ਦਾ ਵਸਨੀਕ। ੪. ਕੁੱਜੇ ਦੀ ਮਿਠਾਈ, ਕੂਜ਼ੇ ਵਿੱਚ ਜਮਾਇਆ ਸਾਫ ਖੰਡ ਦਾ ਪਿੰਡ. ਸਭ ਤੋਂ ਪਹਿਲਾਂ ਇਹ ਮਿਸਰ ਵਿੱਚ ਬਣੀ, ਇਸ ਲਈ ਨਾਮ ਮਿਸਰੀ ਪ੍ਰਸਿੱਧ ਹੋਇਆ.


अ़. [مِصری] मिसरी. संग्या- कलम। २. तलवार. "स्री गुरू तुमरे हाथ की मिसरी कलमा जान." (गुप्रसू) ३. मिसर दा वसनीक। ४. कुॱजे दी मिठाई, कूज़े विॱच जमाइआ साफ खंड दा पिंड. सभ तों पहिलां इह मिसर विॱच बणी, इस लई नाम मिसरी प्रसिॱध होइआ.