ਮਿਠਬੋਲੜਾ, ਮਿਠਬੋਲਾ

mitdhabolarhā, mitdhabolāमिठबोलड़ा, मिठबोला


ਵਿ- ਮਿੱਠਾ (ਮਿਸ੍ਟ) ਬੋਲਣ ਵਾਲਾ. ਪਿਆਰੇ ਵਚਨ ਕਹਿਣ ਵਾਲਾ. ਮਧੁਰਭਾਸੀ. "ਮਿਠਬੋਲੜਾ ਜੀ ਹਰਿ ਸਜਣੁ ਸੁਆਮੀ ਮੋਰਾ." (ਸੂਹੀ ਛੰਤ ਮਃ ੫)


वि- मिॱठा (मिस्ट) बोलण वाला. पिआरे वचन कहिण वाला. मधुरभासी. "मिठबोलड़ा जी हरि सजणु सुआमी मोरा." (सूही छंत मः ५)