ਮਨਬਾਂਛਤ, ਮਨਬਾਂਛਿਤ, ਮਨਬੰਛਤ, ਮਨਬੰਛਿਤ

manabānchhata, manabānchhita, manabanchhata, manabanchhitaमनबांछत, मनबांछित, मनबंछत, मनबंछित


ਵਿ- ਮਨਵਾਂਛਿਤ. ਮਨ ਲੋੜੀਂਦਾ "ਮਨਬਾਂਛਤ ਫਲ ਮਿਲੇ." (ਸੋਰ ਮਃ ੫) "ਮਨਬੰਛਤ ਫਲ ਪਾਈਐ." (ਗਉ ਮਃ ੫)


वि- मनवांछित. मन लोड़ींदा "मनबांछत फल मिले." (सोर मः ५) "मनबंछत फल पाईऐ." (गउ मः ५)