ਮਧ੍ਯਸ੍‍ਥ, ਮਧ੍ਯਸ੍‍ਥ

madhhyas‍dha, madhhyas‍dhaमध्यस्‍थ, मध्यस्‍थ


ਸੰਗ੍ਯਾ- ਵਿੱਚ ਠਹਿਰਣ ਵਾਲਾ. ਮੁਨਸਿਫ. ਦੋ ਪੱਖਾਂ ਦੇ ਵਿਚਾਲੇ ਨਿਆਉਂ ਕਰਨ ਵਾਲਾ. ਸ਼ਾਸ੍ਤਾਰ੍‍ਥ ਵਿੱਚ ਹਾਰ ਜਿੱਤ ਦਾ ਨਿਰਣਾ ਕਰਨ ਵਾਲਾ ਸਾਕ੍ਸ਼ੀ.


संग्या- विॱच ठहिरण वाला. मुनसिफ. दो पॱखां दे विचाले निआउं करन वाला. शास्तार्‍थ विॱच हार जिॱत दा निरणा करन वाला साक्शी.