munasipha, munasiphīमुनसिफ, मुनसिफी
ਦੇਖੋ, ਮੁੰਸਫ ਅਤੇ ਮੁਸਫੀ.
देखो, मुंसफ अते मुसफी.
ਅ਼. [مُنصِف] ਮੁਨਿਸਫ਼. ਵਿ- ਇਨਸਾਫ ਕਰਨ ਵਾਲਾ. ਨਿਆਉਂ ਕਰਤਾ। ੨. ਸੰਗ੍ਯਾ- ਨਿਸਫ਼ਾ ਨਿਸਫ਼ (ਅੱਧੋ ਅੱਧ), ਭਾਵ- ਸੱਚ ਝੂਠ ਦਾ ਨਿਤਾਰਾ ਕਰਨ ਵਾਲਾ ਅਹੁਦੇਦਾਰ। ੩. ਜ਼ਮੀਨ ਦੀ ਕੂਤ ਪੁਰ ਲਗਾਨ ਦਾ ਫੈਸਲਾ ਕਰਨ ਵਾਲਾ ਮਾਲੀ ਅਫਸਰ. "ਦਸ ਮੁੰਸਫ ਧਾਵਹਿ." (ਸੂਹੀ ਕਬੀਰ) ਭਾਵ- ਕਰਮ ਅਤੇ ਗ੍ਯਾਨਇੰਦ੍ਰਿਯ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰਗ੍ਯਾ- ਮੁਨਿਸਫੀ. ਇਨਸਾਫ (ਨ੍ਯਾਯ) ਕਰਨ ਦੀ ਕ੍ਰਿਯਾ. "ਮੁਸਫੀ ਏਹ ਕਰੇਇ." (ਵਾਰ ਆਸਾ)...