ਮਧਰਾ

madhharāमधरा


ਵਿ- ਮਧ੍ਯ ਦਰਜੇ ਦਾ. ਨਾ ਬਹੁਤ ਲੰਮਾ ਅਰ ਨਾ ਬਾਉਨਾ. ਛੋਟੇ ਕੱਦ ਦਾ। ੨. ਦੇਖੋ, ਮਦ੍ਰ ੩. ਦਾ ਫੁਟਨੋਟ.


वि- मध्य दरजे दा. ना बहुत लंमा अर ना बाउना. छोटे कॱद दा। २. देखो, मद्र ३. दा फुटनोट.