ਭੈਸਾ, ਭੈਂਸਾ

bhaisā, bhainsāभैसा, भैंसा


ਸੰ. ਮਹਿਸ. ਝੋਟਾ. "ਭੈਸਾ ਭਗਤਿ ਕਰਾਵੈ." (ਆਸਾ ਕਬੀਰ) ਭਾਵ- ਖੋਰੀ (ਦ੍ਵੇਸ ਰੱਖਣ ਵਾਲਾ) ਦਿਲ. ਦੇਖੋ, ਫੀਲੁ.


सं. महिस. झोटा. "भैसा भगति करावै." (आसा कबीर) भाव- खोरी (द्वेस रॱखण वाला) दिल. देखो, फीलु.