bhērhanāभेड़ना
ਕ੍ਰਿ- ਪਰਸਪਰ ਮਿਲਾਉਣਾ, ਜਿਵੇਂ- ਕਿਵਾੜ ਭੇੜਨਾ। ੨. ਦੇਖੋ, ਭੇਟਨਾ ਅਤੇ ਭੇੜ.
क्रि- परसपर मिलाउणा, जिवें- किवाड़ भेड़ना। २. देखो, भेटना अते भेड़.
ਕ੍ਰਿ. ਵਿ- ਪਰਸ੍ਪਰ. ਆਪੋਵਿੱਚੀ. ਆਪਸ ਮੇਂ. ੨. ਦੇਖੋ, ਅਨ੍ਯੋਨ੍ਯ। ੩. ਦੇਖੋ, ਪਾਰਸ ਪਰਸ ਪਰਾ....
ਕ੍ਰਿ- ਮਿਲਾਪ ਕਰਾਉਣਾ। ੨. ਇੱਕ ਵਸ੍ਤੁ ਨਾਲ ਦੂਜੀ ਦਾ ਮੇਲ ਕਰਨਾ. ਰਲਾਉਣਾ। ੩. ਤੁਲ੍ਯਤਾ ਕਰਨੀ....
ਦੇਖੋ, ਕਪਾਟ ਅਤੇ ਕਵਾਟ....
ਕ੍ਰਿ- ਪਰਸਪਰ ਮਿਲਾਉਣਾ, ਜਿਵੇਂ- ਕਿਵਾੜ ਭੇੜਨਾ। ੨. ਦੇਖੋ, ਭੇਟਨਾ ਅਤੇ ਭੇੜ....
ਕ੍ਰਿ- ਮਿਲਣਾ. "ਭੇਟਿਓ ਪੂਰਾ ਸਤਿਗੁਰੂ" (ਆਸਾ ਮਃ ੫) "ਹਰਿ ਕਿਰਪਾ ਤੇ ਸੰਤ ਭੇਟਿਆ." (ਸੁਖਮਨੀ)...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰਗ੍ਯਾ- ਟਾਕਰਾ. ਮੁਕਾਬਲਾ। ੨. ਲੜਾਈ. ਜੰਗ. "ਦਲਾਂ ਮਿਲੰਦਿਆਂ ਭੇੜ ਪਾਇਆ ਨਿਹੰਗਾਂ." (ਚੰਡੀ ੩) ੩. ਦੇਖੋ, ਭੇਟ....