ਭਿਖਿਆ

bhikhiāभिखिआ


ਸੰ. ਭਿਕ੍ਸ਼ਾ. ਸੰਗ੍ਯਾ- ਯਾਚਨਾ. ਮੰਗਣ ਦੀ ਕ੍ਰਿਯਾ। ੨. ਮੰਗਕੇ ਲਈ ਹੋਈ ਅੰਨ ਆਦਿ ਵਸ੍ਤੂ. "ਭਿਖਿਆਮਾਨਰਜੇ ਸੰਤੋਖੀ." (ਸੋਰ ਅਃ ਮਃ ੧)


सं. भिक्शा. संग्या- याचना. मंगण दी क्रिया। २. मंगके लई होई अंन आदि वस्तू."भिखिआमानरजे संतोखी." (सोर अः मः १)