bhārajāभारजा
ਸੰ. ਭਾਰ੍ਯਾ. ਵਹੁਟੀ. ਪਤਨੀ. ਘਰਵਾਲੀ. ਦੇਖੋ, ਭਾਰਯਾ.
सं. भार्या. वहुटी. पतनी. घरवाली. देखो, भारया.
ਸੰਗ੍ਯਾ- ਵਧੂਟੀ. ਬਹੂ. ਲਾੜੀ. "ਜਿੰਦੁ ਵਹੁਟੀ, ਮਰਣੁ ਵਰੁ." (ਸ. ਫਰੀਦ)...
ਸੰ. ਪਤ੍ਨੀ ਸੰਗ੍ਯਾ- ਭਾਰਯਾ. ਵਹੁਟੀ....
ਸੰਗ੍ਯਾ- ਘਰ ਦਾ ਮਾਲਿਕ. ਪਤੀ. ਸ੍ਵਾਮੀ. ਗ੍ਰਿਹਿਣੀ. ਭਾਰ੍ਯਾ. ਜੋਰੂ....
ਸੰ. ਭਾਰ੍ਯਾ. ਸੰਗ੍ਯਾ- ਉਹ ਇਸਤ੍ਰੀ, ਜੋ ਪਤਿ ਦ੍ਵਾਰਾ ਭਰਣ (ਪਾਲਨ) ਯੋਗ੍ਯ ਹੈ. ਵਿਧਿ ਨਾਲ ਵਿਆਹੀ ਹੋਈ ਇਸਤ੍ਰੀ. ਵਹੁਟੀ. ਪਤਨੀ. ਮਹਾਭਾਰਤ ਵਿੱਚ ਲਿਖਿਆ ਹੈ- ਜੋ ਘਰ ਦੇ ਕੰਮ ਵਿੱਚ ਨਿਪੁਣ ਹੈ, ਜੋ ਸੰਤਾਨ ਵਾਲੀ ਹੈ, ਜੋ ਪਤੀ ਨੂੰ ਆਪਣੀ ਜਾਨ ਸਮਝਦੀ ਹੈ, ਜੋ ਪਤਿਵ੍ਰਤ ਧਰਮ ਵਿੱਚ ਪੱਕੀ ਹੈ, ਉਹ "ਭਾਰ੍ਯ" ਹੈ.¹...