ਘਰਵਾਲਾ, ਘਰਵਾਲੀ

gharavālā, gharavālīघरवाला, घरवाली


ਸੰਗ੍ਯਾ- ਘਰ ਦਾ ਮਾਲਿਕ. ਪਤੀ. ਸ੍ਵਾਮੀ. ਗ੍ਰਿਹਿਣੀ. ਭਾਰ੍ਯਾ. ਜੋਰੂ.


संग्या- घर दा मालिक. पती. स्वामी. ग्रिहिणी. भार्या. जोरू.