ਭਵਿਸ੍ਯਤ, ਭਵਿਸ੍ਯਤ

bhavisyata, bhavisyataभविस्यत, भविस्यत


ਸੰ. ਭਵਿਸ਼੍ਯਤ. ਸੰਗ੍ਯਾ- ਹੋਣ ਵਾਲਾ ਸਮਾਂ. ਆਉਣ ਵਾਲਾ ਕਾਲ.


सं. भविश्यत. संग्या- होण वाला समां. आउण वाला काल.