ਭਰਾ, ਭਰਾਉ, ਭਰਾਇ

bharā, bharāu, bharāiभरा, भराउ, भराइ


भ्रातृ- ਭ੍ਰਾਤਾ. ਭਾਈ. "ਨਾ ਤਿਸੁ ਭੈਣ ਨ ਭਰਾਉ, ਨਾ ਮਾਇਆ" (ਮਾਰੂ ਸੋਲਹੇ ਮਃ ੧)


भ्रातृ- भ्राता. भाई. "ना तिसु भैण न भराउ, ना माइआ" (मारू सोलहे मः १)