ਬੇਨੰਤੀ

bēnantīबेनंती


ਵਿਨਯ. ਪ੍ਰਾਰਥਨਾ. ਦੇਖੋ, ਬੇਨਤੀ. "ਤਿਸੁ ਆਗੈ ਕਰਿ ਬੇਨੰਤੀ." (ਮਾਰੂ ਸੋਲਹੇ ਮਃ ੪)


विनय. प्रारथना. देखो, बेनती. "तिसु आगै करि बेनंती." (मारू सोलहे मः ४)