ਬੇਤਾਲਾ

bētālāबेताला


ਵਿ- ਲਯ ਤਾਲ ਤੋਂ ਅਗਿਆਨੀ। ੨. ਜਿਸ ਵਿੱਚ ਭੂਤ ਵੜ ਗਿਆ ਹੈ. ਵੇਤਾਲਗ੍ਰਸਿਤ. "ਕੋ ਕਹੈ ਬੇਤਾਲਾ." (ਮਾਰੂ ਮਃ ੧) "ਫਿਰਹਿ ਜਿਉ ਬੇਤਾਲਿਆ." (ਅਨੰਦੁ)


वि- लय ताल तों अगिआनी। २. जिस विॱच भूत वड़ गिआ है. वेतालग्रसित. "को कहै बेताला." (मारू मः १) "फिरहि जिउ बेतालिआ." (अनंदु)