ਬੂਝਨਹਾਰ, ਬੂਝਨਹਾਰੁ

būjhanahāra, būjhanahāruबूझनहार, बूझनहारु


ਵਿ- ਬੋਧਵਾਨ. ਸਮਝਣ ਵਾਲਾ. "ਬੂਝੈ ਬੂਝਨਹਾਰ ਬਿਬੇਕ." (ਸੁਖਮਨੀ)


वि- बोधवान. समझण वाला. "बूझै बूझनहार बिबेक." (सुखमनी)