ਬਿਖਿਆਤ

bikhiātaबिखिआत


ਸੰ. ਵਿਖ੍ਯਾਤ. ਵਿ- ਬਹੁਤ ਪ੍ਰਸਿੱਧ ਬਹੁਤ ਮਸ਼ਹੂਰ. "ਨਾਗਰ ਜਨਾ, ਮੇਰੀ ਜਾਤਿ ਬਿਖਿਆਤ ਚੰਮਾਰੰ." (ਮਲਾ ਰਵਿਦਾਸ)


सं. विख्यात. वि- बहुत प्रसिॱध बहुत मशहूर. "नागर जना, मेरी जाति बिखिआत चंमारं." (मला रविदास)