bānbīबांबी
ਸੰਗ੍ਯਾ- ਬਰਮੀ. ਸੰ. ਵਲਮੀਕ. "ਮਾਨਹੁ ਬਾਂਬੀ ਮੇ ਸਾਪ ਧਸ੍ਯੋ." (ਕ੍ਰਿਸਨਾਵ)
संग्या- बरमी. सं. वलमीक. "मानहु बांबी मे साप धस्यो." (क्रिसनाव)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਛੋਟਾ ਬਰਮਾ. ਤਖਾਣਾ ਸੰਦ। ੨. ਬ੍ਰਹਮ ਦੇਸ਼ ਦਾ ਵਸਨੀਕ। ੩. ਬਰਮਾ ਦੀ ਬੋਲੀ। ੪. ਸਿਉਂਕ ਦਾ ਬਣਾਇਆ ਹੋਇਆ ਖੁੱਡਦਾਰ ਮਿੱਟੀ ਦਾ ਢੇਰ. ਦੇਖੋ, ਵਰਮੀ....
ਸੰ. ਵਲਮੀ੍ਕ. ਸੰਗ੍ਯਾ- ਵਲਮੀ (ਸਿਉਂਕ) ਦੀ ਬਣਾਈ ਮਿੱਟੀ ਦੀ ਢੇਰੀ. ਵਰਮੀ. ਵਲਮੀਕੂਟ. ਦੇਖੋ, ਵਰਮੀ....
ਜਨੁ. ਜਾਣਿਓ. ਗੋਯਾ. ਦੇਖੋ, ਮਾਨੋ ੪. "ਮਾਨਹੁ ਭਾਦਵ ਮਾਸ ਕੀ ਰੈਨ ਲਸੈ ਪਟਬੀਜਨ ਕੀ ਚਮਕਾਰੀ." (ਚੰਡੀ ੧) ਦੇਖੋ, ਉਤਪ੍ਰੇਕ੍ਸ਼ਾ....
ਸੰਗ੍ਯਾ- ਬਰਮੀ. ਸੰ. ਵਲਮੀਕ. "ਮਾਨਹੁ ਬਾਂਬੀ ਮੇ ਸਾਪ ਧਸ੍ਯੋ." (ਕ੍ਰਿਸਨਾਵ)...
ਸੰਗ੍ਯਾ- ਸਰ੍ਪ. ਸਾਂਪ। ੨. ਸੰ. ਸ਼ਾਪ. ਸਰਾਫ. ਬਦਦੁਆ਼। ੩. ਗਾਲੀ। ੪. ਪ੍ਰਤਿਗ੍ਯਾ. ਪ੍ਰਣ. ਸੌਂਹ....