bakhataraबखतर
ਕਵਚ. ਦੇਖੋ, ਬਕਤਰ. "ਘਾਇਲ ਹੋਇ ਨੰਗਾਸਣਾ, ਬਖਤਰ ਵਾਲਾ ਨਵਾਂ ਨਿਰੋਆ." (ਭਾਗੁ)
कवच. देखो, बकतर. "घाइल होइ नंगासणा, बखतर वाला नवां निरोआ." (भागु)
ਸੰ. ਸੰਗ੍ਯਾ- ਜੋ ਕੰ (ਹਵਾ) ਨੂੰ ਰੋਕੇ, ਸੰਜੋਆ. ਜ਼ਿਰਹ। ੨. ਰਖ੍ਯਾ ਕਰਨ ਵਾਲਾ ਮੰਤ੍ਰ. "ਰਾਮ ਕਵਚ ਦਾਸ ਕਾ ਸੰਨਾਹੁ." (ਗੌਂਡ ਮਃ ੫)੩ ਵਡਾ ਨਗਾਰਾ. ਨੌਬਤ....
ਫ਼ਾ. [بکتر] ਸੰਗ੍ਯਾ- ਕਵਚ, ਲੋਹੇ ਦੀਆਂ ਕੜੀਆਂ ਦਾ ਜਾਲ, ਜੋ ਸ਼ਰੀਰ ਦੀ ਰਖ੍ਯਾ ਵਾਸਤੇ ਯੋਧਾ ਪਹਿਰਦੇ ਹਨ....
ਵਿ- ਜਿਸ ਦੇ ਘਾਤ ਲੱਗਿਆ ਹੈ, ਜ਼ਖ਼ਮੀ. ਫੱਟੜ....
ਹੋਵੇ. ਭਵਤੁ। ੨. ਹੋਵੇਗਾ. "ਨਾ ਕੋ ਹੋਆ ਨਾ ਕੋ ਹੋਇ." (ਸੋਦਰੁ) ੩. ਕ੍ਰਿ. ਵਿ- ਹੋਕੇ. "ਹੋਇ ਆਮਰੋ ਗ੍ਰਿਹ ਮਹਿ ਬੈਠਾ." (ਸੋਰ ਮਃ ੫)...
ਵਿ- ਨਗਨ ਆਸਣ ਵਾਲਾ. ਜਿਸ ਦੇ ਕਵਚ ਨਹੀਂ. "ਘਾਇਲ ਹੋਇ ਨੰਗਾਸਣਾ." (ਭਾਗੁ)...
ਕਵਚ. ਦੇਖੋ, ਬਕਤਰ. "ਘਾਇਲ ਹੋਇ ਨੰਗਾਸਣਾ, ਬਖਤਰ ਵਾਲਾ ਨਵਾਂ ਨਿਰੋਆ." (ਭਾਗੁ)...
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਵਿ- ਨਵ. ਨਯਾ. ਨਵੀਨ (New)...
ਵਿ- ਨਿਰੁਜ, ਨੀਰੋਗ, ਅਰੋਗ. "ਸਭ ਰੋਗ ਮਿਟਾਏ ਨਵਾ ਨਿਰੋਆ." (ਸੂਹੀ ਮਃ ੫)...
ਦੇਖੋ, ਭਾਗ. "ਭਾਗੁ ਪੂਰਾ ਤਿਨ ਜਾਗਿਆ." (ਮਃ ੫. ਵਾਰ ਸਾਰ)...