ਕਵਚ

kavachaकवच


ਸੰ. ਸੰਗ੍ਯਾ- ਜੋ ਕੰ (ਹਵਾ) ਨੂੰ ਰੋਕੇ, ਸੰਜੋਆ. ਜ਼ਿਰਹ। ੨. ਰਖ੍ਯਾ ਕਰਨ ਵਾਲਾ ਮੰਤ੍ਰ. "ਰਾਮ ਕਵਚ ਦਾਸ ਕਾ ਸੰਨਾਹੁ." (ਗੌਂਡ ਮਃ ੫)੩ ਵਡਾ ਨਗਾਰਾ. ਨੌਬਤ.


सं. संग्या- जो कं (हवा) नूं रोके, संजोआ. ज़िरह। २. रख्या करन वाला मंत्र. "राम कवच दास का संनाहु." (गौंड मः ५)३ वडा नगारा. नौबत.