phalhīफल्ही
ਛੋਟਾ ਫਲ੍ਹਾ. ਦੇਖੋ, ਫਲ੍ਹਾ.
छोटा फल्हा. देखो, फल्हा.
ਵਿ-. ਉਮਰ ਅਥਵਾ ਕੱਦ ਵਿੱਚ ਘੱਟ। ੨. ਓਛਾ. ਤੁੱਛ। ੩. ਸੰ. शौटीर्य्य ਸ਼ੌਟੀਰ੍ਯ. ਸੰਗ੍ਯਾ- ਬਲ. ਪਰਾਕ੍ਰਮ. "ਕੋਟ ਨ ਓਟ ਨ ਕੋਸ ਨ ਛੋਟਾ." (ਸਵੈਯੇ ਸ੍ਰੀ ਮੁਖਵਾਕ ਮਃ ੫)...
ਸੰ. ਫਲਹਕ. ਸੰਗ੍ਯਾ- ਦਰਵਾਜ਼ੇ ਪੁਰ ਲਾਇਆ ਤਖਤਾ ਖਿੜਕ ਆਦਿ, ਜਿਸ ਤੋਂ ਅੰਦਰ ਆਉਣਾ ਅਥਵਾ ਜਾਣਾ ਰੋਕਿਆ ਜਾਵੇ। ੨. ਅਨਾਜ ਗਾਹੁਣ ਵੇਲੇ ਬਲਦਾਂ ਦੇ ਪਿੱਛੇ ਬੱਧਾ ਭਾਰੀ ਝਾਫਾ ਜੋ ਕਣਕ ਜੌਂ ਆਦਿ ਦੀ ਨਾਲ ਨੂੰ ਤੋੜ ਮਰੋੜ ਸੁੱਟਦਾ ਹੈ....