ਫਕੜ, ਫਕੜੁ

phakarha, phakarhuफकड़, फकड़ु


ਦੇਖੋ, ਫਕਰ। ੨. ਵਿ- ਫੋਕੜ. ਅਸਾਰ. ਫਲ ਰਹਿਤ. "ਫਕੜ ਜਾਤੀ ਫਕੜੁ ਨਾਉ." (ਵਾਰ ਸ੍ਰੀ ਮਃ ੧) ੩. ਕੁਕਰਮੀ. ਅਨਾਚਾਰੀ. ਦੇਖੋ, ਫਕ। ੪. ਸੰਗ੍ਯਾ- ਕੁਬੋਲ. ਬਕਵਾਸ.


देखो, फकर। २. वि- फोकड़. असार. फल रहित. "फकड़ जाती फकड़ु नाउ." (वार स्री मः १) ३. कुकरमी. अनाचारी. देखो, फक। ४. संग्या- कुबोल. बकवास.