ਪ੍ਰਸ੍ਤਾਵ, ਪਰਸਤਾਵ

prastāva, parasatāvaप्रस्ताव, परसताव


ਸੰ. ਪ੍ਰ- ਸ੍‍ਤ੍ਰ. ਪ੍ਰ- ਸ੍ਤਵ. ਸੰਗ੍ਯਾ- ਦਿਲਚਲਪ ਬਾਤ। ੨. ਪ੍ਰਸੰਗ. ਜਿਕਰ. "ਸ੍ਰੀ ਨਾਨਕ ਪ੍ਰਸ੍ਤਾਵ ਚਿਤਾਰਾ." (ਗੁਪ੍ਰਸੂ) ੩. ਭੂਮਿਕਾ. ਦੀਬਾਚਾ. ਮੁਖਬੰਧ.


सं. प्र- स्‍त्र. प्र- स्तव. संग्या- दिलचलप बात। २. प्रसंग. जिकर. "स्री नानक प्रस्ताव चितारा." (गुप्रसू) ३. भूमिका. दीबाचा. मुखबंध.