ਪੋਸਤ

posataपोसत


ਫ਼ਾ. [پوست] ਪੋਸ੍ਤ. ਸੰਗ੍ਯਾ- ਛਿਲਕਾ। ੨. ਅਫੀਮ ਦੇ ਡੋਡੇ ਦਾ ਛਿੱਲ. ਦੇਖੋ, ਪੋਸਤ ਪੀਣਾ। ੩. ਤੁਚਾ. ਖੱਲ। ੪. ਅਫੀਮ ਦਾ ਬੂਟਾ.


फ़ा. [پوست] पोस्त. संग्या- छिलका। २. अफीम दे डोडे दा छिॱल. देखो, पोसत पीणा। ३. तुचा. खॱल। ४. अफीम दा बूटा.