ਪਿਆਸਾ, ਪਿਆਸੀ

piāsā, piāsīपिआसा, पिआसी


ਵਿ- ਪਿਪਾਸਾ ਵਾਲਾ, ਵਾਲੀ. ਤ੍ਰਿਖਾਤੁਰ. "ਦਰਸਨਪਿਆਸੀ ਦਿਨਸੁ ਰਾਤਿ." (ਜੈਤ ਛੰਤ ਮਃ ੫) ੨. ਪਿਆਵੇਗਾ. ਪਾਨ ਕਰਾਊ. "ਸੋ ਪੀਐ ਜਿਸੁ ਰਾਮੁ ਪਿਆਸੀ." (ਸਾਰ ਪੜਤਾਲ ਮਃ ੪)


वि- पिपासा वाला, वाली. त्रिखातुर. "दरसनपिआसी दिनसु राति." (जैत छंत मः ५) २. पिआवेगा. पान कराऊ. "सो पीऐ जिसु रामु पिआसी." (सार पड़ताल मः४)