ਪਾਹੁਣਾ, ਪਾਹੁਣੀ, ਪਾਹੁਨ, ਪਾਹੁਨੜਾ, ਪਾਹੁਨਾ

pāhunā, pāhunī, pāhuna, pāhunarhā, pāhunāपाहुणा, पाहुणी, पाहुन, पाहुनड़ा, पाहुना


ਦੇਖੋ, ਪਰਾਹੁਣਾ ਅਤੇ ਪਾਹੁਣਾ. "ਘਰਿ ਪਾਹੁਣੀ ਬਲ ਰਾਮ ਜੀਉ. " (ਸੂਹੀ ਛੰਤ ਮਃ ੧) "ਪਾਹੁਨੜੇ ਮੇਰੇ ਸੰਤ ਪਿਆਰੇ." (ਆਸਾ ਛੰਤ ਮਃ ੫)


देखो, पराहुणा अते पाहुणा. "घरि पाहुणी बल राम जीउ. " (सूही छंत मः १) "पाहुनड़े मेरे संत पिआरे." (आसा छंत मः ५)