ਪਰਗ੍ਰਹ, ਪਰਗ੍ਰਿਹ, ਪਰਗ੍ਰਿਹੁ

paragraha, paragriha, paragrihuपरग्रह, परग्रिह, परग्रिहु


ਸੰ. परगृह. ਪਰਾਇਆ ਘਰ। ੨. ਭਾਵ- ਪਰਇਸਤ੍ਰੀ. "ਜੈਸਾ ਸੰਗ ਬਿਸੀਅਰ ਸਿਉ ਹੈ ਰੇ! ਤੈਸੇ ਹੀ ਇਹੁ ਪਰਗ੍ਰਿਹੁ." (ਆਸਾ ਮਃ ੫) "ਲੋਭਾਦਿ ਦ੍ਰਿਸਟਿ ਪਰਗ੍ਰਿਹੰ." (ਗੂਜ ਜੈਦੇਵ) ੩. ਦੇਖੋ, ਪਰਿਗ੍ਰਹ.


सं. परगृह. पराइआ घर। २. भाव- परइसत्री. "जैसा संग बिसीअर सिउ है रे! तैसे ही इहु परग्रिहु." (आसा मः ५) "लोभादि द्रिसटि परग्रिहं." (गूज जैदेव) ३. देखो, परिग्रह.