ਪਥਿਕ

padhikaपथिक


ਸੰ. ਸੰਗ੍ਯਾ- ਰਾਹੀ, ਮੁਸਾਫ਼ਿਰ. "ਪਥਿਕ ਪਿਆਸ ਚਿਤ ਸਰੋਵਰ ਆਤਮਜਲ ਲੈਨ." (ਮਲਾ ਪੜਤਾਲ ਮਃ ੫) ਇੱਥੇ ਪਥਿਕ ਤੋਂ ਭਾਵ ਜਿਗ੍ਯਾਸੂ ਹੈ.


सं. संग्या- राही, मुसाफ़िर. "पथिक पिआस चितसरोवर आतमजल लैन." (मला पड़ताल मः ५) इॱथे पथिक तों भाव जिग्यासू है.