ਪਥਰਕਲਾ

padharakalāपथरकला


ਸੰਗ੍ਯਾ- ਉਹ ਬੰਦੂਕ, ਜਿਸ ਦੀ ਕਲਾ ਉੱਪਰ ਅੱਗ ਦੇਣ ਲਈ ਪਥਰੀ ਹੋਵੇ, ਤੋੜੇ ਦੀ ਥਾਂ ਪੱਥਰ ਨਾਲ ਜਿਸ ਨੂੰ ਅੱਗ ਦਿੱਤੀ ਜਾਵੇ, ਦੇਖੋ, ਇਸਤ੍ਰੀ ਅਤੇ ਚਕਮਕ.


संग्या- उह बंदूक, जिस दी कला उॱपर अॱग देण लई पथरी होवे, तोड़े दी थां पॱथर नाल जिस नूं अॱग दिॱती जावे, देखो, इसत्री अते चकमक.