ਪਕਵਾਨ

pakavānaपकवान


ਸੰਗ੍ਯਾ- ਪਕ੍ਵਾੱਨ. ਪਕ੍ਵ (ਪੱਕਾ) ਅੰਨ. ਰਿੱਝਿਆ ਹੋਇਆ ਅੰਨ। ੨. ਘੀ ਵਿੱਚ ਤਲੀ ਹੋਈ ਖਾਣ ਯੋਗ੍ਯ ਵਸਤੁ. ਦੇਖੋ, ਸਤ ਪਕਵਾਨੀ ਅਤੇ ਪੱਕੀ ਰਸੋਈ.


संग्या- पक्वाॱन. पक्व (पॱका) अंन. रिॱझिआ होइआ अंन। २. घी विॱच तली होई खाण योग्य वसतु. देखो, सत पकवानी अते पॱकी रसोई.